Tiger 786
Well-Known Member
- 6,278
- 22,768
- 188
Koi na yaar kar diti ohdi report hun nai aau tere therd teਬਾਈ ਰੌਲਾ ਕੋਈ ਨਹੀਂ ਯਾਰ!
ਬਾਈ ਐਵੇਂ ਈ ਕਹੀ ਜਾਂਦਾ ਸਟੋਰੀ ਕਿਸੇ ਹੋਰ ਦੀ ਆ!
ਮੈਂ 2-2 ਘੰਟੇ ਲਾ ਕੇ update ਲਿਖਦਾਂ, ਜੇ ਮੈਨੂੰ ਫੇਰ ਵੀ ਇਹੀ ਸੁਣਨ ਨੂੰ ਮਿਲੇ ਤਾਂ ਦੁੱਖ ਹੁੰਦਾ।
ਬਾਕੀ ਵੀਰੇ ਤੁਹਾਨੂੰ ਕਹਾਣੀ ਪਸੰਦ ਆਈ ਆ ਤੁਸੀਂ ਹੌਂਸਲਾ ਅਫਜ਼ਾਈ ਕੀਤੀ ਮੈਂ ਦਿਲੋਂ ਤੁਹਾਡਾ ਸ਼ੁਕਰਗੁਜ਼ਾਰ ਆਂ।