Shounkijatt12
ਪੈਸਾ ਨਸ਼ਾ ਪਿਆਰ
- 833
- 488
- 64
Kine k part rehde aa 22 horSorry 22 sareyan nu mere wllo ... Kaafi time to update ni aa reha ... Km ch busy hon krke time ni hunda.. Saturday puri try krunga update den dii..
Keep Supporting
Click anywhere to continue browsing...
Kine k part rehde aa 22 horSorry 22 sareyan nu mere wllo ... Kaafi time to update ni aa reha ... Km ch busy hon krke time ni hunda.. Saturday puri try krunga update den dii..
Keep Supporting
NiceHello ਦੋਸਤੋ
ਇਹ ਮੇਰੀ ਪਹਿਲੀ ਕਹਾਣੀ ਹੈ ਇਸ ਲਈ ਕੋਈ ਕਮੀ ਪੇਸ਼ੀ ਲਈ ਮਾਫ਼ ਕਰਨਾ।
ਹੁਣ ਆਂਦੇ ਆ ਸਟੋਰੀ ਤੇ,,
ਇਹ ਸਟੋਰੀ ਸ਼ੁਰੂ ਹੁੰਦੀ ਆ ਉਸ ਟਾਈਮ ਤੋ ਜਦ ਮੇਰੀ ਉਮਰ 18 ਸਾਲ ਸੀ ਤੇ ਸੁਖਮਨੀ ਦੀਦੀ ਦੀ ਉਮਰ 26 ਸਾਲ ਸੀ ਦੀਦੀ ਨੇ ਸਕੂਲ ਪਾਸ ਕਰਕੇ ਕਾਲਜ ਜਾਣਾ ਸਟਾਰਟ ਕਰ ਦਿੱਤਾ ਸੀ ਦੀਦੀ ਨੇ ਆਪਣੀ b com ਪਾਸ ਕਰ ਲਈ c ਤੇ ਹੁਣ m com ਕਰ ਰਹੇ ਸਨ ਤੇ ਮੈਂ ਵੀ 12ਵੀਂ ਕਲਾਸ ਵਿੱਚ ਸਕੂਲ ਜਾਂਦਾ ਸੀ। ਮੇਰੀ ਸੁਖਮਨੀ ਦੀਦੀ ਨਾਲ ਬਹੁਤ ਬਣਦੀ ਸੀ। ਸੁਖਮਨੀ ਦੀਦੀ ਦੀ 1 ਹੋਰ ਭੈਣ ਵੀ ਸੀ ਜਿਸਦਾ ਨਾਮ ਕੋਮਲ ਹੈ ਤੇ ਇਕ ਭਰਾ ਵੀ ਆ। ਬਾਕੀ ਘਰ ਵਿਚ ਮਾਸੀ ਜੀ ਤੇ ਮਾਸੜ ਜੀ ਹਨ। ਮੈਂ ਜਦ ਵੀ ਆਪਣੀ ਮਾਸੀ ਦੇ ਘਰ ਜਾਂਦਾ ਤਾਂ ਮੈਂ ਸਭ ਤੋਂ ਜਾਂਦਾ ਖੁਸ਼ ਸੁਖਮਨੀ ਦੀਦੀ ਨੂੰ ਮਿਲਕੇ ਹੀ ਹੁੰਦਾ ਸੀ।
ਇਕ ਬਾਰ ਦੀ ਗੱਲ ਹੈ ਕਿ ਸੁਖਮਨੀ ਦੀਦੀ ਦੇ ਕਾਲਜ ਵਿੱਚ ਦੀਦੀ ਦਾ m com ਦਾ ਪਹਿਲਾ ਸਾਲ ਖਤਮ ਹੋ ਗਿਆ ਸੀ। ਜਿਸ ਕਰਕੇ ਦੀਦੀ free ਸਨ ਇਸ ਲਈ ਦੀਦੀ ਘਰ ਵਿਚ bore ਹੋ ਰਹੇ ਸਨ। ਤੇ ਦੀਦੀ ਮੇਰੀ ਮਾਤਾ ਜੀ ਨੂੰ ਫੋਨ ਕਰਦੇ ਹਨ।
ਸੁਖਮਨੀ - hello ਮਾਸੀ ਜੀ,ਸਤ ਸ਼੍ਰੀ ਅਕਾਲ।
ਮੇਰੀ ਮਾਤਾ ji - ਸਤ ਸ਼੍ਰੀ ਅਕਾਲ। ਸੁਖਮਨੀ ਪੁੱਤ ਕਿਵੇਂ ਆ?
ਸੁਖਮਨੀ - ਹਾਂਜੀ ਮਾਸੀ ਜੀ ਠੀਕ ਆ ਤੁਸੀਂ ਆਪਣਾ ਸੁਣਾਓ। ਸ਼ੈਰੀ ਮੇਰਾ ਵੀਰ ਕਿਵੇਂ ਆ?
ਮਾਤਾ ਜੀ - ਸ਼ੈਰੀ ਵੀ ਠੀਕ ਆ।ਤੂੰ ਦੱਸ ਅੱਜ ਕਿਵੇਂ ਮਾਸੀ ਨੂੰ ਯਾਦ ਕਰਲੇਆ? (ਥੋੜਾ ਮੁਸਕਰਾਉਂਦੇ ਹੋਏ)
ਸੁਖਮਨੀ - ਹਾਹਾ। ਕੁਛ ਨੀ ਮਾਸੀ ਜੀ ਕਾਲਜ ਤੋਂ ਛੁਟੀਆਂ ਸਨ ਇਸ ਲਈ ਘਰ bore ਹੋ ਰਹੀ ਸੀ।
ਮਾਤਾ ਜੀ - ਅੱਛਾ ਪੁੱਤ। ਤੂੰ ਇਦਾ ਕਿਉਂ ਨੂੰ ਕਰਦੀ ਕਿ ਕੁਛ ਦਿਨ ਸਾਡੇ ਘਰ ਆਜਾ ਨਾਲੇ ਇਸ ਬਹਾਨੇ ਤੂੰ ਘੁੰਮ ਫਿਰ ਲਾਉਂਗੀ, ਨਾਲੇ ਤੇਰਾ ਛੋਟਾ ਵੀਰ ਸ਼ੈਰੀ ਤੈਨੂੰ boht ਯਾਦ ਕਰਦਾ ਆ ।
ਸੁਖਮਨੀ - ਠੀਕ ਆ ਮਾਸੀ ਜੀ । ਮੈਂ ਕਲ ਆਂਦੀ ਆ। ਵੈਸੇ ਵੀ ਸ਼ੈਰੀ ਨੂੰ ਮਿਲੇ boht ਟਾਈਮ ਹੋਗਿਆ ਆ। ਮੇਰਾ v boht ਦਿਲ ਕਰਦਾ ਆ ਆਪਣੇ ਸ਼ੈਰੀ ਨੂੰ ਜੱਫੀ ਪਾਣ ਦਾ।
ਮਾਤਾ ਜੀ - ਠੀਕ ਆ ਪੁੱਤ।
ਸੁਖਮਨੀ - ਚਲੋ ਠੀਕ ਆ ਮਾਸੀ ਜੀ bye ਤੇ ਸ਼ੈਰੀ ਦਾ ਖ਼ਿਆਲ ਰਖਿਓ।
Call ਕਟ ਹੋ ਜਾਂਦੀ ਹੈ।
ਮੈਂ ਸ਼ਾਮ ਨੂੰ ਫੁੱਟਬਾਲ ਖੇਡਣ ਜਾਂਦਾ ਹੁੰਦਾ ਸੀ ਤੇ ਮੈਂ ਉਸ ਦਿਨ ਫੁੱਟਬਾਲ ਖੇਡਕੇ ਘਰ ਆਂਦਾ ਹਾਂ।
ਘਰ ਆਂਦੇ ਹੀ ਮੈਂ ਮੂੰਹ ਹੱਥ ਧੋ ਕੇ ਰੋਟੀ ਖਾਣ ਲੱਗ ਜਾਂਦਾ ਹਾਂ।
ਤੇ ਮਾਤਾ ਜੀ ਮੇਰੇ ਕੋਲ ਬੈਠ ਜਾਂਦੇ ਹਨ ।
ਮਾਤਾ ਜੀ - ਕਿਵੇਂ ਆ ਸ਼ੈਰੀ ਮੇਰਾ ਪੁੱਤ ?
ਮੈਂ - ਹਾਂਜੀ ਮੁੰਮੀ ਠੀਕ ਆ ਤੁਸੀਂ ਦਸੋ
ਮਾਤਾ ਜੀ - ਹਾਂ ਪੁੱਤ ਮੈਂ ਵੀ ਠੀਕ ਹਾਂ। ਮੈਂ ਤੈਨੂੰ ਦੱਸਣਾ c ਕੇ ਕਲ ਨੂੰ ਤੇਰੀ ਸੁਖਮਨੀ ਦੀਦੀ ਆ ਰਹੀ ਆ ਆਪਣੇ ਕੁਛ ਟਾਈਮ ਲਈ ਰਹਿਣ ਲਈ।
ਮੈਂ - (ਖੁਸ਼ ਹੁੰਦੇ ਹੋਏ) ਕੀ ਮੰਮੀ ਸੱਚੀ? ਮੈਂ boht ਜਾਦਾ ਖੁਸ਼ ਸੀ ਕਿਉਂਕਿ ਮੈਂ ਸੁਖਮਨੀ ਦੀਦੀ ਨੂੰ boht ਟਾਈਮ ਬਾਅਦ ਮਿਲ ਰਿਹਾ ਸੀ ।
ਮਾਤਾ ਜੀ - ਹਾਂ ਪੁੱਤ ਓਹਨੂੰ ਕਾਲਜ ਤੋ ਕੁਝ ਦਿਨਾਂ ਦੀਆਂ ਛੁੱਟੀਆਂ ਆ।
ਫੇਰ ਮੈਂ ਰੋਟੀ ਖਾਕੇ ਫਰੀ ਹੋ ਜਾਂਦਾ ਆ ਤੇ ਸੌਣ ਲਈ ਚਲਾ ਜਾਂਦਾ ਹਾਂ। ਮੈਂ boht ਖੁਸ਼ ਸੀ ਕੇ ਕਲ ਦੀਦੀ ਆ ਰਹੇ ਆ।
ਅਗਲੀ ਸਵੇਰ ਮੰਮੀ ਮੈਨੂੰ breakfast ਦਿੰਦੀ ਆ ਤੇ ਮੈਂ ਖਾਕੇ ਸਕੂਲ ਲਈ ਚਲਾ ਜਾਂਦਾ ਆ ।
ਸਕੂਲ਼ ਜਾਕੇ ਮੈਂ ਸਾਰਾ ਦਿਨ ਇਹੀ ਸੋਚਦਾ ਰਹਿੰਦਾ ਆ ਕੇ ਸਕੂਲ ਜਲਦੀ ਜਲਦੀ ਖਤਮ ਹੋਵੇ।।
2 ਵਜੇ ਮੈਨੂੰ ਸਕੂਲ ਤੋ ਛੁੱਟੀ ਹੁੰਦੀ ਹੈ ਤੇ ਮੈਂ ਸਾਈਕਲ ਨੂੰ ਤੇਜ਼ ਚਲਾਂਦਾ ਆ ਤੇ ਘਰ ਪੁੱਜ ਜਾਂਦਾ ਆ।। ਘਰ ਆਕੇ ਮੈਂ ਦੇਖਦਾ ਆ ਕੇ ਸੁਖਮਣੀ ਦੀਦੀ ਦੀ Activa ਵੇਹੜੇ ਵਿਚ ਖੜੀ ਹੁੰਦੀ ਆ। ਮੈਂ ਛੇਤੀ ਛੇਤੀ ਘਰ ਅੰਦਰ ਜਾਂਦਾ ਆ ਤੇ ਸੁਖਮਣੀ ਦੀਦੀ ਮੈਨੂੰ ਦੇਖ ਕੇ boht ਖੁਸ਼ ਹੁੰਦੀ ਹੈ ਜਦ ਮੇਰੀ ਨਿੱਗਾ ਦੀਦੀ ਤੇ ਪੈਂਦੀ ਹੈ ਤਾਂ ਮੇਰੀਆਂ ਅੱਖਾਂ ਅੱਡੀਆਂ ਰਹਿ ਜਾਂਦੀਆ ਆ ਕਿਉਂਕਿ ਦੀਦੀ boht ਹੀ ਸੋਹਣੇ ਲਗਦੇ ਸੀ ਦੀਦੀ ਨੇ pink 🩷 top ਤੇ tight jhi blackjean ਪਾਈ ਸੀ ਤੇ ਦੀਦੀ ਨੇ ਆਪਣੇ ਵਾਲ highlight ਕਰਵਾਏ ਹੋਏ ਸਨ ਦੀਦੀ ਨੇ ਹੱਥਾਂ ਵਿਚ ਕਾਲੇ ਰੰਗ ਦੀਆਂ ਵੰਗਾਂ ਵੀ ਪਾਈਆਂ ਹੋਈਆਂ ਸਨ ਤੇ ਦੀਦੀ ਮੈਨੂੰ ਦੇਖਦੇ ਹੀ ਘੁੱਟ ਕੇ ਜੱਫੀ ਪਾ ਲੈਂਦੀ ਹੈ।
ਸੁਖਮਣੀ - ਕੀ ਹਾਲ ਆ ਮੇਰੇ ਪੁੱਤ ਦਾ। (ਦੀਦੀ ਮੈਨੂੰ ਪੁੱਤ ਹੀ ਕਹਿੰਦੀ ਹੁੰਦੀ ਸੀ)
ਮੈਂ- ਹਾਂਜੀ ਦੀਦੀ ਠੀਕ ਆ ਪਰ ਮੈਂ ਤੁਹਾਡੇ ਨਾਲ ਗੁੱਸੇ ਆ ( ਥੋੜਾ ਗੁੱਸੇ ਵਿੱਚ)
ਸੁਖਮਣੀ - ਓਹ ਹੋ ਕਿ ਹੋਇਆ ਮੇਰੇ ਪੁੱਤ ਨੂੰ ਆਪਣੀ ਦੀਦੀ ਨਾਲ ਗੁੱਸੇ ਕਿਉਂ ਆ ?
ਮੈਂ - ਤੁਸੀਂ ਮੈਨੂੰ ਮਿਲਣ ਕਿਉਂ ਨੂੰ ਆਏ ਇੰਨੇ ਟਾਈਮ ਤੋਂ?(ਥੋੜਾ ਉਦਾਸ ਹੋਕੇ)
ਸੁਖਮਣੀ - ਸੋਰੀ ਮੇਰਾ ਪੁੱਤ ਮੈਂ ਆਪਣੀ ਪੜਾਈ ਵਿੱਚ busy ਸੀ ਇਸ ਲਈ ਮਿਲਣ ਨੀ ਆ ਸਕੀ। ਹੁਣ ਮੈਂ ਆ ਗਈ ਆ ਮੇਰੇ ਪੁੱਤ ਨੂੰ ਮਿਲਣ (ਥੋੜਾ ਜਿਹਾ ਹੱਸਕੇ ਮੇਰੇ ਮੱਥੇ ਨੂੰ ਚੁੰਮਦੇ ਆ)
ਮੈਂ - ਠੀਕ ਆ ਦੀਦੀ
ਇੰਨੇ ਨੂੰ ਮੰਮੀ ਵੀ ਆ ਜਾਂਦੀ ਆ।
ਮੰਮੀ - ਸੁਖਮਣੀ ਪੁੱਤ ਆਜਾ ਰੋਟੀ ਖਾਲਾ
ਸੁਖਮਣੀ - ਹਾਂਜੀ ਮਾਸੀ ਮੈਂ ਆਈ ਹੱਥ ਧੋਕੇ ।
ਮੰਮੀ - ਸ਼ੈਰੀ ਪੁੱਤ ਤੂੰ ਵੀ ਖਾਲਾ।
ਮੈਂ - ਮੰਮੀ ਮੈਂ ਤਾਂ ਅੱਜ ਦੀਦੀ ਨਾਲ ਹੀ ਖਾਉਂਗਾ।
ਮੰਮੀ - ਠੀਕ ਆ ਪੁੱਤ।
ਫੇਰ ਮੈਂ ਤੇ ਦੀਦੀ ਰੋਟੀ ਖਾਣ ਲਗਦੇ ਆ । ਤੇ ਮੰਮੀ ਰਸੋਈ ਚ ਆਪਣਾ ਕੰਮ ਕਰਨ ਲੱਗ ਜਾਂਦੇ ਹਨ।
ਰਾਤ ਹੋਣ ਲੱਗ ਜਾਂਦੀ ਆ ਤੇ ਮੈਂ ਤੇ ਸੁਖਮਣੀ ਦੀਦੀ ਤੇ ਮੇਰੀ ਵੱਡੀ ਭੈਣ ਖੁਸ਼ੀ ਅਸੀਂ ਤਿੰਨੋ ਜਾਣੇ ਆਪਸ ਵਿਚ ਗੱਲਾਂ ਕਰਨ ਲੱਗ ਜਾਂਦੇ ਆ ।। ਅਸੀ ਦੇਰ ਰਾਤ ਤਕ ਗੱਲਾਂ ਕਰਦੇ ਰਹੇ ਤੇ ਫੇਰ ਸਾਨੂੰ ਨੀਂਦ ਆਣ ਲੱਗ ਗਈ। ਤੇ ਮੰਮੀ ਸਾਡੇ ਰੂਮ ਵਿਚ ਆਂਦੇ ਆ ਤੇ ਸਾਨੂੰ ਸੌਣ ਲਈ ਬੋਲਦੇ ਹਨ।
ਫੇਰ ਰਾਤ ਨੂੰ ਅਸੀਂ ਸਾਰੇ ਸੌਣ ਲਈ ਚਲੇ ਜਾਂਦੇ ਆ
ਮੇਰਾ ਰੂਮ ਉਪਰ ਸੀ ਤੇ ਮੇਰੀ ਭੈਣ ਖੁਸ਼ੀ ਦਾ ਨੀਚੇ ਮੈਂ ਆਪਣੇ ਰੂਮ ਵਿਚ ਕੱਲਾ ਸੌਦਾ ਸੀ।
ਸੁਖਮਣੀ ਦੀਦੀ ਖੁਸ਼ੀ ਨਾਲ ਹੀ ਸੋਂਦੀ ਹੁੰਦੀ ਸੀ।
ਫੇਰ ਅਸੀ ਸਾਰੇ ਰਾਤ ਨੂੰ ਸੋਂ ਜਾਂਦੇ ਆ।।
ਇਸ ਟਾਈਮ ਤਕ ਸੁਖਮਣੀ ਦੀਦੀ ਲਈ ਮੇਰੇ ਦਿਲ ਵਿਚ ਕੋਈ ਵੀ ਗੰਦੀ ਭਾਵਨਾ ਨਹੀਂ ਸੀ। ਦੀਦੀ ਮੈਨੂੰ ਬਚਪਨ ਤੋਂ ਸੋਹਣੇ ਲਗਦੇ ਹੁੰਦੇ ਸੀ। ਮੈਂ ਅੱਜ ਦੀਦੀ ਨੂੰ ਮਿਲਕੇ boht ਖੁਸ਼ ਸੀ।
Wait aa 22 full update di2 3 rehnde aa bro
Hnji broWait aa 22 full update di
Bss story complete kr deo![]()