- 257
- 1,227
- 124
ਹੈਲੋ ਦੋਸਤੋ, ਕੀ ਹਾਲ ਹੈ ਤੁਹਾਡਾ।
ਮੈਂ ਇਕ ਕਹਾਣੀ ਲਿਖਣ ਜਾ ਰਿਹਾ ਹਾਂ।
ਇਹ ਕਹਾਣੀ ਹਿੰਦੀ ਵਿੱਚ ਇਕ ਲੇਖਕ ਦੁਆਰਾ ਲਿਖੀ ਗਈ ਸੀ। ਮੈਂ ਇਸਨੂੰ ਪੰਜਾਬੀ ਵਿੱਚ ਬਦਲਿਆ ਹੈ ਅਤੇ ਇਸ ਕਹਾਣੀ ਨੂੰ ਪੰਜਾਬੀ ਵਿੱਚ ਲਿਖ ਰਿਹਾ ਹਾਂ ਅਤੇ ਇਸ ਕਹਾਣੀ ਵਿੱਚ ਆਪਣੇ ਵੱਲੋਂ ਵੀ ਕੁਝ ਫੇਰ-ਬਦਲ ਕੀਤੀ ਹੈ।
ਸੋ ਮੈਨੂੰ ਉਮੀਦ ਹੈ ਕਿ ਤੁਹਾਨੂੰ ਇਹ ਕਹਾਣੀ ਪੰਜਾਬੀ ਵਿੱਚ ਪੜਨ ਵਿੱਚ ਪਸੰਦ ਆਵੇਗੀ ਅਤੇ ਪੂਰਾ ਮਜਾ ਆਵੇਗਾ।
ਕਹਾਣੀ ਨੂੰ ਪੜ ਕੇ ਇੰਜੋਏ ਕਰਨ ਦੇ ਨਾਲ-ਨਾਲ ਕਮੈਂਟ ਵੀ ਕਰਦੇ ਰਹਿਓ ਤਾਂ ਕਿ ਅਗਲੀਆਂ ਅਪਡੇਟਾਂ ਦੇਣ ਵਿੱਚ ਹੌਂਸਲਾ ਮਿਲਦਾ ਰਹੇ।
ਪਹਿਲੀ ਅਪਡੇਟ ਜਲਦੀ ਹੀ ਆਵੇਗੀ।