ਉਸ ਤੋਂ ਬਾਅਦ ਸਾਬੀ ਸ਼ਾਮ ਨੂੰ ਪੂਰਾ ਕੇਮ ਹੋ ਕੇ ਬਲਜੀਤ ਨੂੰ ਫੋਨ ਕਰਦਾ ਤੇ ਪੁੱਛਦਾ ਕੇ ਕੀ ਪ੍ਰੋਗਰਾਮ ਆ ਅੱਜ ਰਾਤ ਫੇਰ, ਬਲਜੀਤ ਕਹਿੰਦੀ ਕੀ ਰੁਕ ਜਾ ਮੈਨੂੰ ਸੋਨੂ ਦੇ ਪਾਪਾ ਨੂੰ ਫੋਨ ਕਰ ਕੇ ਪੁੱਛ ਲਵਾ ਕੀ ਕਿੰਨੇ ਕੂ ਵਜੇ ਘਰ ਆਉਣਾ ਹੈ, ਤੇ ਸਾਬੀ ਫੋਨ ਕੱਟ ਦਿੰਦਾ , ਫੇਰ ਬਲਜੀਤ ਆਪਣੇ ਘਰ ਵਾਲੇ ਨੂੰ ਫੋਨ ਕਰਦੀ ਹੈ , ਬਿਲ ਜਾਂਦੀ ਹੈ ਤੇ ਬਲਜੀਤ ਦੇ ਘਰ ਵਾਲਾ ਫੋਨ...